ਪਾਠ ਬੁੱਕ ਕਰਨ ਲਈ ਕਦਮ
I (ਰਜਿਸਟ੍ਰੇਸ਼ਨ): ਪੋਰਟਲ 'ਤੇ ਪਾਠ ਬੁੱਕ ਕਰਨ ਲਈ ਕਿਰਪਾ ਕਰਕੇ ਰਜਿਸਟਰ ਕਰੋ/ਆਪਣੇ ਵੇਰਵਿਆਂ ਨਾਲ ਲੌਗਇਨ ਕਰੋ |
II (ਪਾਠ ਬੁਕ ਕਰੋ) :
ਬੁੱਕ ਪਾਠ ਬਟਨ ਤੇ ਕਲਿਕ ਕਰੋ ਅਤੇ ਆਪਣਾ ਪ੍ਰੋਫਾਈਲ ਚੁਣੋ ਜਾਂ ਬੁੱਕ ਪਾਠ ਵਿੱਚ ਸੰਗਤ ਸ਼ਾਮਲ ਕਰੋ |
III (ਭੁਗਤਾਨ) :
ਭੁਗਤਾਨ ਲਈ ਆਨਲਾਇਨ ਗੇਟਵੇ ਨਾਲ ਭੁਗਤਾਨ ਕਰੋ |
IV (ਮਿਤੀ ਦੀ ਪੁਸ਼ਟੀ ਕਰੋ) :
ਸਫਲ ਭੁਗਤਾਨ ਤੋਂ ਬਾਅਦ ਤੁਸੀਂ ਉਪਲਬਧਤਾ ਦੇ ਅਨੁਸਾਰ ਸਲਾਟ ਦੀ ਚੋਣ ਕਰਨ ਦੇ ਯੋਗ ਹੋਵੋਗੇ |
V (ਰਸੀਦ) :
ਕਿਰਪਾ ਕਰਕੇ ਆਪਣੀ ਬੁਕਿੰਗ ਦੀ ਰਸੀਦ ਡਾਉਨਲੋਡ ਕਰੋ|
Hukamnama :
ਭੋਗ ਦੀ ਤਾਰੀਖ ਨੂੰ ਤੁਸੀਂ ਆਪਣੇ ਪੈਨਲ ਵਿੱਚ ਹੁਕਮਨਾਮਾ ਪ੍ਰਾਪਤ ਕਰੋਗੇ |
ਸਹਾਇਤਾ ਲਈ